ਸਮੱਗਰੀ 'ਤੇ ਜਾਓ

ਸਵਾਈ ਮਾਧੋਪੁਰ ਜੰਕਸ਼ਨ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Gurtej Chauhan (ਗੱਲ-ਬਾਤ | ਯੋਗਦਾਨ) ("'''ਸਵਾਈ ਮਾਧੋਪੁਰ ਜੰਕਸ਼ਨ''' ਰੇਲਵੇ ਸਟੇਸ਼ਨ ਭਾਰਤ ਦੇ ਰਾਜ ਰਾਜਸਥਾਨ ਦੇ ਜ਼ਿਲ੍ਹਾ ਸਵਾਈ ਮਾਧੋਪੁਰ ਵਿੱਚ ਸਥਿਤ ਹੈ। ਇਸਦਾ(ਕੋਡ: ('''SWM''') ਹੈ। ਪੱਛਮੀ ਮੱਧ ਰੇਲਵੇ ਜ਼ੋਨ ਨੈੱਟਵਰਕ ਦੀ ਨਵੀਂ ਦਿੱਲੀ-ਮੁੰਬਈ ਮੁੱਖ ਲਾਈਨ ਅ..." ਨਾਲ਼ ਸਫ਼ਾ ਬਣਾਇਆ) ਦੁਆਰਾ ਕੀਤਾ ਗਿਆ 03:39, 5 ਜੁਲਾਈ 2024 ਦਾ ਦੁਹਰਾਅ

ਸਵਾਈ ਮਾਧੋਪੁਰ ਜੰਕਸ਼ਨ ਰੇਲਵੇ ਸਟੇਸ਼ਨ ਭਾਰਤ ਦੇ ਰਾਜ ਰਾਜਸਥਾਨ ਦੇ ਜ਼ਿਲ੍ਹਾ ਸਵਾਈ ਮਾਧੋਪੁਰ ਵਿੱਚ ਸਥਿਤ ਹੈ। ਇਸਦਾ(ਕੋਡ: (SWM) ਹੈ। ਪੱਛਮੀ ਮੱਧ ਰੇਲਵੇ ਜ਼ੋਨ ਨੈੱਟਵਰਕ ਦੀ ਨਵੀਂ ਦਿੱਲੀ-ਮੁੰਬਈ ਮੁੱਖ ਲਾਈਨ ਅਤੇ ਜੈਪੁਰ-ਮੁੰਬਈ ਰੇਲ ਲਾਈਨ 'ਤੇ ਇੱਕ ਪ੍ਰਮੁੱਖ ਰੇਲਵੇ ਸਟੇਸ਼ਨ ਹੈ। ਇਹ ਹਜ਼ਰਤ ਨਿਜ਼ਾਮੂਦੀਨ, ਮੁੰਬਈ ਸੈਂਟਰਲ, ਜੈਪੁਰ ਜੰਕਸ਼ਨ, ਭਰਤਪੁਰ, ਮਥੁਰਾ, ਕਾਨਪੁਰ ਸੈਂਟਰਲ, ਦਿੱਲੀ, ਬੀਕਾਨੇਰ, ਚਿਤੌੜਗੜ੍ਹ ਜੰਕਸ਼ਨ, ਕੋਟਾ ਜੰਕਸ਼ਨ ਨਾਲ ਬਹੁਤ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ।

ਹਵਾਲੇ