ਸਮੱਗਰੀ 'ਤੇ ਜਾਓ

ਅਕੋਲਾ ਜੰਕਸ਼ਨ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਕੋਲਾ ਜੰਕਸ਼ਨ ਭਾਰਤ ਦੇ ਮਹਾਰਾਸ਼ਟਰ ਰਾਜ ਵਿੱਚ ਅਕੋਲਾ ਜ਼ਿਲ੍ਹੇ ਦੇ ਅਕੋਲਾ ਸ਼ਹਿਰ ਵਿੱਚ ਸਥਿਤ ਹੈ। ਇੱਕ ਰੇਲਵੇ ਜੰਕਸ਼ਨ ਸਟੇਸ਼ਨ ਹੈ, ਇਸਦੇ 6 ਪਲੇਟਫਾਰਮ ਹਨ। ਅਕੋਲਾ ਜੰਕਸ਼ਨ ਦਾ ਸਟੇਸ਼ਨ ਕੋਡ: AK ਹੈ। ਇਹ ਹਾਵੜਾ-ਨਾਗਪੁਰ-ਮੁੰਬਈ ਰੇਲਵੇ ਲਾਈਨ 'ਤੇ ਇੱਕ ਮਹੱਤਵਪੂਰਨ ਜੰਕਸ਼ਨ ਸਟੇਸ਼ਨ ਹੈ। ਇੱਥੋਂ ਸਿਕੰਦਰਾਬਾਦ ਰੇਲਵੇ ਸਟੇਸ਼ਨ ਤੱਕ ਇੱਕ ਬ੍ਰੌਡ ਗੇਜ ਲਾਈਨ ਉਪਲਬਧ ਹੈ, ਅਤੇ ਅਕੋਲਾ-ਰਤਲਾਮ ਮੀਟਰ ਗੇਜ ਰੇਲਵੇ ਗੇਜ ਪਰਿਵਰਤਨ ਅਧੀਨ ਹੈ। ਅਕੋਲਾ ਜੰਕਸ਼ਨ ਤੋਂ ਲੰਘਣ ਵਾਲੀਆਂ ਰੇਲਗੱਡੀਆਂ ਦੀ ਕੁੱਲ ਗਿਣਤੀ 185 ਹੈ।

ਹਵਾਲੇ[ਸੋਧੋ]

  1. https://indiarailinfo.com/station/map/akola-junction-ak/203