ਸਮੱਗਰੀ 'ਤੇ ਜਾਓ

ਬਕਸਰ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਕਸਰ ਰੇਲਵੇ ਸਟੇਸ਼ਨ ਭਾਰਤ ਦੇ ਬਿਹਾਰ ਰਾਜ ਦੇ ਬਕਸਰ ਜ਼ਿਲ੍ਹੇ ਵਿੱਚ ਸਥਿਤ ਇੱਕ ਰੇਲਵੇ ਸਟੇਸ਼ਨ ਹੈ। ਇਸਦਾ ਕੋਡ BXR ਹੈ। ਇਹ ਬਕਸਰ ਸ਼ਹਿਰ ਦੀ ਸੇਵਾ ਕਰਦਾ ਹੈ। ਸਟੇਸ਼ਨ ਦੇ 3 ਪਲੇਟਫਾਰਮ ਹਨ। ਬਕਸਰ ਰਾਜ ਦੀ ਰਾਜਧਾਨੀ ਪਟਨਾ ਨਾਲ ਰੇਲ ਦੁਆਰਾ ਜੁੜਿਆ ਹੋਇਆ ਹੈ ਅਤੇ ਬਕਸਰ ਤੋਂ ਭਾਰਤ ਦੇ ਮੈਟਰੋ ਸ਼ਹਿਰਾਂ ਜਿਵੇਂ ਕਿ ਬੰਗਲੌਰ, ਦਿੱਲੀ, ਜੈਪੁਰ, ਕੋਲਕਾਤਾ, ਅਹਿਮਦਾਬਾਦ, ਚੇਨਈ, ਪੁਣੇ, ਸੂਰਤ, ਹੈਦਰਾਬਾਦ,ਗੁਹਾਟੀ ਅਤੇ ਮੁੰਬਈ ਲਈ ਸਿੱਧੀਆਂ ਰੇਲ ਗੱਡੀਆਂ ਹਨ। ਪ੍ਰਯਾਗਰਾਜ,ਸਿਕੰਦਰਾਬਾਦ, ਹਾਵੜਾ, ਜੰਮੂ ਤਵੀ, ਚੰਡੀਗੜ੍ਹ, ਯਸ਼ਵੰਤਪੁਰ, ਨਾਗਪੁਰ ਵਾਸਤੇ ਰੇਲਾਂ ਹਨ।

ਹਵਾਲੇ[ਸੋਧੋ]

  1. https://indiarailinfo.com/station/map/buxar-bxr/609