ਸਮੱਗਰੀ 'ਤੇ ਜਾਓ

ਨੀਮ ਕਾ ਥਾਣਾ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੀਮ ਕਾ ਥਾਨਾ
Indian Railways station
Indian Railways logo
ਆਮ ਜਾਣਕਾਰੀ
ਪਤਾSH-37B, Nim Ka Thana, Sikar district, Rajasthan
 India
ਗੁਣਕ27°44′31″N 75°46′46″E / 27.741981°N 75.779401°E / 27.741981; 75.779401
ਉਚਾਈ449 metres (1,473 ft)
ਦੀ ਮਲਕੀਅਤIndian Railways
ਦੁਆਰਾ ਸੰਚਾਲਿਤNorth Western Railways
ਲਾਈਨਾਂAjmer–Rewari line
ਪਲੇਟਫਾਰਮ2
ਟ੍ਰੈਕ2
ਉਸਾਰੀ
ਬਣਤਰ ਦੀ ਕਿਸਮStandard (on-ground station)
ਪਾਰਕਿੰਗਹਾਂ
ਸਾਈਕਲ ਸਹੂਲਤਾਂਨਹੀਂ
ਹੋਰ ਜਾਣਕਾਰੀ
ਸਥਿਤੀਚਾਲੂ
ਸਟੇਸ਼ਨ ਕੋਡNMK
ਇਤਿਹਾਸ
ਬਿਜਲੀਕਰਨਹਾਂ
ਸਥਾਨ
ਨੀਮ ਕਾ ਥਾਨਾ ਰੇਲਵੇ ਸਟੇਸ਼ਨ is located in ਰਾਜਸਥਾਨ
ਨੀਮ ਕਾ ਥਾਨਾ ਰੇਲਵੇ ਸਟੇਸ਼ਨ
ਨੀਮ ਕਾ ਥਾਨਾ ਰੇਲਵੇ ਸਟੇਸ਼ਨ
ਰਾਜਸਥਾਨ ਵਿੱਚ ਸਥਿਤੀ
ਨੀਮ ਕਾ ਥਾਨਾ ਰੇਲਵੇ ਸਟੇਸ਼ਨ is located in ਭਾਰਤ
ਨੀਮ ਕਾ ਥਾਨਾ ਰੇਲਵੇ ਸਟੇਸ਼ਨ
ਨੀਮ ਕਾ ਥਾਨਾ ਰੇਲਵੇ ਸਟੇਸ਼ਨ
ਨੀਮ ਕਾ ਥਾਨਾ ਰੇਲਵੇ ਸਟੇਸ਼ਨ (ਭਾਰਤ)

ਨੀਮ ਕਾ ਥਾਣਾ ਰੇਲਵੇ ਸਟੇਸ਼ਨ ਭਾਰਤ ਦੇ ਰਾਜ ਰਾਜਸਥਾਨ ਦੇ ਨੀਮ ਕਾ ਥਾਨਾ ਜ਼ਿਲ੍ਹੇ ਵਿੱਚ ਇੱਕ ਰੇਲਵੇ ਸਟੇਸ਼ਨ ਹੈ। ਇਸ ਦਾ ਕੋਡ ਐੱਨਐੱਮਕੇ (NMK) ਹੈ। ਇਹ ਨੀਮ ਕਾ ਥਾਨਾ ਸ਼ਹਿਰ ਦੀ ਸੇਵਾ ਕਰਦਾ ਹੈ। ਸਟੇਸ਼ਨ ਵਿੱਚ ਦੋ ਪਲੇਟਫਾਰਮ ਹਨ। ਯਾਤਰੀ, ਐਕਸਪ੍ਰੈਸ ਅਤੇ ਸੁਪਰਫਾਸਟ ਰੇਲ ਗੱਡੀਆਂ ਇੱਥੇ ਰੁਕਦੀਆਂ ਹਨ।[1][2][3][4]

ਰੇਲਾਂ[ਸੋਧੋ]

ਹੇਠ ਲਿਖੀਆਂ ਰੇਲ ਗੱਡੀਆਂ ਦੋਵੇਂ ਦਿਸ਼ਾਵਾਂ ਵਿੱਚ ਨੀਮ ਕਾ ਥਾਨਾ ਰੇਲਵੇ ਸਟੇਸ਼ਨ 'ਤੇ ਰੁਕਦੀਆਂ ਹਨ।

  • ਚੇਤਕ ਐਕਸਪ੍ਰੈਸ
  • ਬਾਂਦਰਾ ਟਰਮੀਨਸ-ਦਿੱਲੀ ਸਰਾਏ ਰੋਹਿਲਾ ਐਕਸਪ੍ਰੈੱਸ
  • ਚੰਡੀਗਡ਼੍ਹ-ਬਾਂਦਰਾ ਟਰਮੀਨਲ ਸੁਪਰਫਾਸਟ ਐਕਸਪ੍ਰੈੱਸ
  • ਅਜਮੇਰ-ਦਿੱਲੀ ਸਰਾਏ ਰੋਹਿਲਾ ਜਨ ਸ਼ਤਾਬਦੀ ਐਕਸਪ੍ਰੈੱਸ

ਹਵਾਲੇ[ਸੋਧੋ]

  1. "NMK/Nim Ka Thana". India Rail Info.
  2. "NMK/Nim Ka Thana:Timetable". Yatra.
  3. "NMK:Passenger Amenities Details As on : 31/03/2018, Division : Jaipur". Raildrishti.
  4. "नीमकाथाना तक ट्रेन के विस्तार को लेकर रेलयात्री संघ का धरना जारी". Bhaskar.

ਫਰਮਾ:Railway stations in Rajasthan