ਸਮੱਗਰੀ 'ਤੇ ਜਾਓ

ਲੌਟਾ (ਸਾਜ਼)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Charan Gill (ਗੱਲ-ਬਾਤ | ਯੋਗਦਾਨ) ("'''ਲੌਟਾ''' ਇਕ ਸਾਜ਼ ਹੈ ਜਿਸ ਦੀ ਸ਼ਕਲ ਲੋਟੇ ਵਰਗੀ ਹੁੰਦੀ ਹੈ। ਲੋਟੇ ਦੇ ਮੂੰਹ ਉਤੇ ਝਿੱਲੀ ਚੜ੍ਹਾ ਕੇ ਝਿੱਲੀ ਦੇ ਅੰਦਰ ਇਕ ਤੋਦੀ ਲੰਘਾ ਕੇ ਲੋਟੇ ਦੇ ਗਲ ਦੁਆਲੇ ਵਲ਼ ਦਿਤੀ ਜਾਂਦੀ ਹੈ ਅਤੇ ਇਕ ਹੋਰ ਤੋਦੀ ਝਿੱਲੀ ਦੇ ਉਤ..." ਨਾਲ਼ ਸਫ਼ਾ ਬਣਾਇਆ) ਦੁਆਰਾ ਕੀਤਾ ਗਿਆ 03:11, 3 ਜੁਲਾਈ 2024 ਦਾ ਦੁਹਰਾਅ

ਲੌਟਾ ਇਕ ਸਾਜ਼ ਹੈ ਜਿਸ ਦੀ ਸ਼ਕਲ ਲੋਟੇ ਵਰਗੀ ਹੁੰਦੀ ਹੈ।

ਲੋਟੇ ਦੇ ਮੂੰਹ ਉਤੇ ਝਿੱਲੀ ਚੜ੍ਹਾ ਕੇ ਝਿੱਲੀ ਦੇ ਅੰਦਰ ਇਕ ਤੋਦੀ ਲੰਘਾ ਕੇ ਲੋਟੇ ਦੇ ਗਲ ਦੁਆਲੇ ਵਲ਼ ਦਿਤੀ ਜਾਂਦੀ ਹੈ ਅਤੇ ਇਕ ਹੋਰ ਤੋਦੀ ਝਿੱਲੀ ਦੇ ਉਤੇ ਬੰਨ੍ਹ ਕੇ ਉਸ ਨਾਲ਼ ਨਿਕੇ ਨਿਕੇ ਘੁੰਗਰੂ ਬੱਝੇ ਦਿੱਤੇ ਜਾਂਦੇ ਹਨ। ਇਸ ਸਾਜ਼ ਨੂੰ ਖੱਬੀ ਬਗਲ ਵਿਚ ਦਬਾ ਕੇ ਅਤੇ ਸੱਜੇ ਹੱਥ ਵਿਚ ਡੰਡੀ ਫੜ ਕੇ ਤੰਦ ਨੂੰ ਵਜਾਇਆ ਜਾਂਦਾ ਹੈ।<ref>ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਪੰਜਾਬੀ ਲੋਕਧਾਰਾ ਵਿਸਵਕੋਸ਼,-8 ਨੈਸ਼ਨਲ ਬੁੱਕ ਸ਼ਾਪ, ਦਿੱਲੀ, ਪੰਨਾ 2079 <ref>

ਹਵਾਲੇ