ਪ੍ਰਗਤੀ ਮੈਦਾਨ ਰੇਲਵੇ ਸਟੇਸ਼ਨ
ਦਿੱਖ
Pragati Maidan | |||||||||||
---|---|---|---|---|---|---|---|---|---|---|---|
Pragati Maidan railway station in 2020 | |||||||||||
ਆਮ ਜਾਣਕਾਰੀ | |||||||||||
ਪਤਾ | Mahatma Gandhi Road, IP Estate, New Delhi district India | ||||||||||
ਗੁਣਕ | 28°36′56″N 77°14′51″E / 28.6155°N 77.2474°E | ||||||||||
ਉਚਾਈ | 209 m (686 ft) | ||||||||||
ਦੀ ਮਲਕੀਅਤ | Indian Railways | ||||||||||
ਦੁਆਰਾ ਸੰਚਾਲਿਤ | Northern Railway | ||||||||||
ਲਾਈਨਾਂ | Delhi Ring Railway | ||||||||||
ਪਲੇਟਫਾਰਮ | 2 BG | ||||||||||
ਟ੍ਰੈਕ | 4 BG | ||||||||||
ਕਨੈਕਸ਼ਨ | Taxi stand, Auto stand | ||||||||||
ਉਸਾਰੀ | |||||||||||
ਬਣਤਰ ਦੀ ਕਿਸਮ | Standard (on-ground station) | ||||||||||
ਪਾਰਕਿੰਗ | Available | ||||||||||
ਸਾਈਕਲ ਸਹੂਲਤਾਂ | Available | ||||||||||
ਹੋਰ ਜਾਣਕਾਰੀ | |||||||||||
ਸਥਿਤੀ | Functioning | ||||||||||
ਸਟੇਸ਼ਨ ਕੋਡ | PGMD | ||||||||||
ਇਤਿਹਾਸ | |||||||||||
ਬਿਜਲੀਕਰਨ | Yes | ||||||||||
ਸੇਵਾਵਾਂ | |||||||||||
|
ਪ੍ਰਗਤੀ ਮੈਦਾਨ ਰੇਲਵੇ ਸਟੇਸ਼ਨ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਛੋਟਾ ਰੇਲਵੇ ਸਟੇਸ਼ਨ ਹੈ। ਜੋ ਦਿੱਲੀ ਦੇ ਨਵੀਂ ਦਿੱਲੀ ਜ਼ਿਲ੍ਹੇ ਦਾ ਇੱਕ ਰਿਹਾਇਸ਼ੀ ਅਤੇ ਵਪਾਰਕ ਗੁਆਂਢ ਹੈ। ਇਹ ਉੱਤਰ ਰੇਲਵੇ ਦੀ ਦਿੱਲੀ ਡਵੀਜਨ ਦੇ ਅੰਦਰ ਆਉਂਦਾ ਹੈ। ਇਸ ਦਾ ਕੋਡ ਪੀ. ਜੀ. ਐਮ. ਡੀ. (PGMD) ਹੈ।[1] ਇਹ ਸਟੇਸ਼ਨ ਦਿੱਲੀ ਉਪਨਗਰ ਰੇਲਵੇ ਦਾ ਹਿੱਸਾ ਹੈ। ਇਸ ਰੇਲਵੇ ਸਟੇਸ਼ਨ ਦੇ 2 ਪਲੇਟਫਾਰਮ ਹਨ।[2][3]
ਮੁੱਖ ਰੇਲ ਗੱਡੀਆਂ
ਇਹ ਵੀ ਦੇਖੋ
- ਸੁਪਰੀਮ ਕੋਰਟ ਮੈਟ੍ਰੋ ਸਟੇਸ਼ਨ
- ਹਜਰਤ ਨਿਜ਼ਾਮੁਦੀਨ ਰੇਲਵੇ ਸਟੇਸ਼ਨ
- ਨਵੀਂ ਦਿੱਲੀ ਰੇਲਵੇ ਸਟੇਸ਼ਨ
- ਦਿੱਲੀ ਜੰਕਸ਼ਨ ਰੇਲਵੇ ਸਟੇਸ਼ਨ
- ਆਨੰਦ ਵਿਹਾਰ ਰੇਲਵੇ ਟਰਮੀਨਲ
- ਦਿੱਲੀ ਸਰਾਏ ਰੂਹੇਲਾ ਰੇਲਵੇ ਸਟੇਸ਼ਨ
- ਦਿੱਲੀ ਮੈਟਰੋ
ਹਵਾਲੇ
ਬਾਹਰੀ ਲਿੰਕ
Delhi travel guide from Wikivoyageਫਰਮਾ:Delhi